Above picture is of S. Atma Singh Mall from Buttar Kalan Patti Bhullar Distt. Moga Pb. He was awarded for best player of kabaddi.
ਇਹ ਤਸਵੀਰ ਹੈ ਸ.ਆਤਮਾ ਸਿੰਘ ਮੱਲ ਦੀ ਜੋ ਕਿ ਆਪਨੇ ਸਮੇ ਦੇ ਮਸ਼ਹੂਰ ਕਬੱਡੀ ਖਿਡਾਰੀ ਸਨ[ ਦੋਨਾ ਪੰਜਾਬਾ ਵਿੱਚ ਇਹ ਕਬੱਡੀ ਦੇ ਚੋਟੀ ਖਿਡਾਰੀ ਵਜੋ ਜਾਣੇ ਜਾਦੇ ਸਨ[ ਇਹਨਾ ਨੇ ਸਨਮਾਨ ਨੂੰ ਸਨਮਾਨ ਸਮਝਿਆ ਨਾ ਕਿ ਅੱਜ ਦੀ ਤਰਾ ਪੈਸੇ ਦੇ ਲਾਲਚ ਵਿੱਚ ਕਬੱਡੀ ਖੇਡੀ[ ਅਸੀ ਸਾਰੇ ਆਤਮਾ ਸਿੰਘ ਦੀ ਖੇਡ ਲਈ ਇਸ ਭਾਵਨਾ ਨੂੰ ਸਲਾਮ ਕਰਦੇ ਹਾਂ[

No comments:
Post a Comment