Tuesday, 26 October 2010

ਮੇਰੇ ਦੇਸ਼ ਨੂੰ ਪੱਟਿਆ ਫਿਲ਼ਮਾ ਨੇ , ਕੁੱਝ ਦਾਰੁ


ਸਿਗਟਾ ਚਿਲਮਾ ਨੇ , ਕੁੱਝ ਗੈਰ ਕਾਨੁੰਨੀ ਇਲਮਾ ਨੇ , ਮੇਰਾ ਸਾਰਾ ਮੁਲਕ ਊਜਾੜ ਤਾ।।

ਕੁੱਝ

ਗਲਤ ਪੈਦੀਂਆ ਵੋਟਾਂ ਨੇ , ਕੁੱਝ ਚੋਰ ਬਾਜ਼ਰੀ ਨੋਟਾਂ ਨੇ , ਕੁੱਝ ਸੁਰਖ ਗੁਲਾਬੀ ਹੋਠਾਂ

ਨੇ , ਮੇਰਾ ਸਾਰਾ ਮੁਲਕ ਊਜਾੜ ਤਾ।।

ਕੁੱਝ ਲਾਪਰਵਾਹ ਸਰਕਾਰਾ ਨੇ , ਕੁੱਝ ਵਿਕੇ ਹੋਏ

ਅਖਬਾਰਾ ਨੇ , ਕੁੱਝ ਧਰਮ ਦੇ ਠੇਕੇਦਾਰਾ ਨੇ , ਮੇਰਾ ਸਾਰਾ ਮੁਲਕ ਊਜਾੜ ਤਾ।।

ਕੁੱਝ

ਓਪਰੋ ਨਾਇਨਸਾਫ਼ੀ ਨੇ , ਕੁੱਝ ਅੰਦਰ ਦੀ ਬਦਮਾਸ਼ੀ ਨੇ , ਕੁੱਝ ਸੱਚ ਨੁੰ ਲੱਗਦੀ ਫਾਂਸੀ ਨੇ

, ਮੇਰਾ ਸਾਰਾ ਮੁਲਕ ਊਜਾੜ ਤਾ।।

ਕੁੱਝ ਗਲਤ ਰੀਤ ਰੀਵਾਜਾ ਨੇ , ਕੁੱਝ ਵਿਆਹ ਸ਼ਾਦੀ

ਦੇ ਦਾਜਾ ਨੇ , ਕੁੱਝ ਟੈਕਸਾ ਨੇ , ਕੁੱਝ ਵਿਆਜ਼ਾ ਨੇ , ਮੇਰਾ ਸਾਰਾ ਮੁਲਕ ਊਜਾੜ ਤਾ।।

ਕੁੱਝ

ਗੈਰਾ ਨੇ , ਕੁੱਝ ਸਕਿਆ ਨੇ , ਮੇਰਾ ਸਾਰਾ ਮੁਲਕ ਊਜਾੜ ਤਾ , ਮੇਰਾ ਸਾਰਾ ਮੁਲਕ ਊਜਾੜ

ਤਾ।।।।।।

1 comment: